ਸੁਰੱਖਿਆ

Hoop Messenger

Hoop Messenger ਦੇ ਨਾਲ ਸੁਰੱਖਿਆ ਦੇ ਅਗਲੇ ਪੱਧਰ ਨੂੰ ਅਨੁਭਵ ਕਰੋ।

Hoop ਸਿਰੇ ਤੋਂ ਸਿਰੇ ਤੱਕ ਇਨਕ੍ਰਿਪਟ ਕੀਤੇ ਮੈਸੇਜ਼ਿੰਗ ਤੋਂ ਅੱਗੇ ਜਾ ਕੇ ਸਿਰੇ ਤੋਂ ਸਿਰੇ ਤੱਕ ਇਨਕ੍ਰਿਪਟ ਕੀਤੀਆਂ ਫੋਨ ਕਾਲਾਂ, Jumbler
ਵਾਲਾ PIN ਕੋਡ, Aliases, ਪ੍ਰੌਕਸੀ ਬ੍ਰਾਉਜ਼ਿੰਗ ਅਤੇ ਸਾਡਾ ਲੰਬਤ ਪੇਟੈਂਟ ਵਾਲਾ Vault ਸ਼ਾਮਲ ਕਰਦਾ ਹੈ।

Hoop ‘ਤੇ ਅਸੀਂ ਮਾਣ ਨਾਲ ਇਹ ਵੀ ਸਵੀਕਾਰ ਕਰਦੇ ਹਾਂ ਕਿ ਸਾਨੂੰ ਆਪਣੀ ਸੁਰੱਖਿਆ ‘ਤੇ ਯਕੀਨ ਹੈ।ਇਸ ਲਈ ਅਸੀਂ ਆਡਿਟ ਲਈ ਤੀਜੀ ਧਿਰ ਕੋਲ ਆਪਣਾ
ਐਪ ਪ੍ਰਸਤੁਤ ਕੀਤਾ ਹੈ।ਆਡਿਟ ਦੀ ਪ੍ਰਕਿਰਿਆ ਅਜੇ ਚੱਲ ਰਹੀ ਹੈ।ਜਦੋਂ ਇਹ ਪੂਰਾ ਹੋ ਜਾਏਗਾ, ਤਾਂ ਅਸੀਂ ਨਤੀਜੇ ਪੋਸਟ ਕਰਾਂਗੇ।

ਸਿਰੇ ਤੋਂ ਸਿਰੇ ਤੱਕ ਇਨਕ੍ਰਿਪਸ਼ਨ

ਸੁਰੱਖਿਅਤ ਬ੍ਰਾਉਜ਼ਿੰਗ

ਪਤਾ ਨਾ ਲਗਾਉਣ ਯੋਗ Aliases

AES256 ਇਨਕ੍ਰਿਪਟ ਕੀਤਾ Vault

Vault ਕਲਾਉਡ ਬੈਕਅਪ

ਕਤਰਿਆ ਡੇਟਾ

ਇਨਕ੍ਰਿਪਟ ਕੀਤੀ ਵੋਇਸ/ਵੀਡੀਓ ਕਾਲ

AES 256Bit ਇਨਕ੍ਰਿਪਸ਼ਨ

ਦੂਰ ਤੋਂ ਮਿਟਾਉਣਾ

(ਤੁਹਾਡੀਆਂ ਲੌਗ-ਇਨ ਕੀਤੀਆਂ ਡਿਵਾਈਸਾਂ ਤੋਂ ਤੁਹਾਡਾ ਖਾਤਾ ਅਤੇ ਡੇਟਾ)